ਜਾਣ-ਪਛਾਣ
ਨੈਸ਼ਨਲ ਗਿਆਨ ਕਮਿਸ਼ਨ ਦੇ ਫੈਸਲੇ ਨੂੰ ਮੱਦੇਨਜ਼ਰ ਵਿੱਚ ਰਖਦੇ ਹੋਏ, ਭਾਰਤ ਦੇ ਹਰ ਨਾਗਰਿਕ ਨੂੰ ਸਿਹਤ ਨਾਲ ਸਬੰਧਤ ਜਾਣਕਾਰੀ ਮੁਹੱਈਆ ਕਰਨ ਲਈਅਤੇ ਇਕ ਕੇਂਦਰ ਬਿੰਦੂ ਰਾਹੀਂ ਸਿਹਤ ਦੀ ਜਾਣਕਾਰੀ ਨੂੰ ਇੱਕਤਰ ਕੀਤਾ ਜਾਵੇ| ਇਸਕੰਮ ਨੂੰ ਸਿਰੇ ਚੜਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰਨੇਨੈਸ਼ਨਲ ਹੈਲਥ ਪੋਰਟਲ ਦੀ ਸਥਾਪਨਾ ਕੀਤੀ| ਰਾਸ਼ਟਰੀਸਿਹਤ ਅਤੇ ਪਰਿਵਾਰ ਭਲਾਈ ਸੰਸਥਾਨ (ਐਨ.ਆਈ.ਐਚ.ਐਫ.ਡਬਲਿਊ) ਨੇਨੈਸ਼ਨਲ ਸਿਹਤ ਪੋਰਟਲ ਦੀ ਗਤੀਵਿਧੀਆਂ ਨੂੰਸਕੱਤਰੇਤ ਕਰਨ ਲਈ ਸਿਹਰ ਸੂਚਨਾ ਕੇਂਦਰ ਦੀ ਸਥਾਪਨਾ ਕੀਤੀ ਹੈ|
ਉਦੇਸ਼
ਜਨ-ਸਿਹਤ ਦੀ ਪ੍ਰਮਾਣਿਕ ਜਾਣਕਾਰੀ ਦਾ ਗੇਟਵੇ|
ਦ੍ਰਿਸ਼ਟੀ
ਨੈਸ਼ਨਲ ਹੈਲਥ ਪੋਰਟਲ ਨੂੰ ਬਣਾਉਣ ਦਾ ਉਦੇਸ਼ ਦੇਸ਼ ਦੇ ਹਰ ਨਾਗਰਿਕ, ਵਿਦਿਆਰਥੀ, ਸਿਹਤ ਪੇਸ਼ੇਵਰ ਅਤੇ ਖੋਜਾਰਥੀ ਨੂੰ ਸਿਹਤਦੀ ਪ੍ਰਮਾਣਿਤ ਜਾਣਕਾਰੀ ਕਰਨ ਲਈ ਏਕਲ ਪੁਆਇੰਟ ਮੁਹਾਇਆ ਕਰਾਉਣਾ ਹੈ|
ਮਿਸ਼ਨ
ਨੈਸ਼ਨਲ ਹੈਲਥ ਪੋਰਟਲ ਉਪਰੋਕਤ ਸੁਪਨੇ ਦੀ ਪ੍ਰਾਪਤੀ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਸਿਹਤ ਅਤੇ ਸਿਹਤ ਦੀ ਦੇਖਭਾਲ ਅਦਾ ਕਰਨ ਵਾਲੀਆਂ ਸੇਵਾਵਾਂ ਨਾਲ ਸੰਬੰਧਿਤ ਜਾਣਕਾਰੀ ਦੇ ਪ੍ਰਚਾਰ ਤੇ ਪ੍ਰਸਾਰ ਰਾਹੀਂ ਕਰੇਗਾ|