ਅੱਖ ਵਿਚਲੀ ਰਸਾਇਣਕ ਸੱਟ

ਅੱਖ ਵਿਚਲੀ ਰਸਾਇਣਕ ਸੱਟ ਇਕ ਪ੍ਰਕਾਰ ਦੀ ਦੁਰਘਟਨਾ ਜਾਂ ਸੰਕਟਕਾਲੀਨ ਸਥਿਤੀ ਹੈ| ਅੱਖ ਵਿਚ ਸਫ਼ਾਈ ਏਜੰਟ, ਖਾਦ, ਸੀਮਿੰਟ ਅਤੇ ਆਤਸ਼ਬਾਜ਼ੀ ਆਦਿ ਵਿਭਿੰਨ ਕਾਰਣਾਂ ਕਰਕੇ ਸੱਟ ਲੱਗ ਸਕਦੀ ਹੈ| ਅਕਸਰ ਅੱਖ ਵਿਚ ਐਸਿਡ ਤੋਂ ਜ਼ਿਆਦਾ ਕਾਸਟਿਕ ਪੁਟਾਸ਼ ਅਤੇ ਹੋਰ ਖ਼ਾਰ ਪਦਾਰਥਾਂ ਕਾਰਣਾਂ ਕਰਕੇ ਲੱਗੀ ਸੱਟ ਬਹੁਤ ਹੀ ਖ਼ਤਰਨਾਕ ਹੁੰਦੀ ਹੈ| ਖੁਸ਼ਕਿਸਮਤੀ, ਤੋਂ ਬਹੁਗਿਣਤੀ ਤੌਰ 'ਤੇ ਰਸਾਇਣਕ ਸੱਟ ਨੂੰ ਹਲਕੇ ਰੂਪ ਵਿਚ ਵਰਗੀਕ੍ਰਿਤ ਕੀਤਾ ਜਾਂਦਾ ਹੈ| ਉਥੇ ਨਾਲ ਹੀ ਬਦਕਿਸਮਤੀ ਨਾਲ, ਰਸਾਇਣਕ ਹਮਲੇ ਕਾਰਣ ਹੋਣ ਵਾਲੀ ਅੱਖ ਦੀ ਸੱਟ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ| ਰਸਾਇਣਕ ਸੱਟ ਕਾਰਣ ਅੱਖ ਦੀ ਪਾਰਦਰਸ਼ਕ ਝਿੱਲੀ ਵਿਚ ਛਾਲੇ ਜਾਂ ਜ਼ਖ਼ਮ, ਸੁਰਾਖ਼, ਇੰਨਟਰਾਆਕਿਉਲਰ ਦਬਾਉ ਵਿਚ ਵਾਧਾ ਹੁੰਦਾ ਹੈ|

References:

http://www.dos-times.org/pulsar9088/20140622164942531.pdf

http://bjo.bmj.com/content/85/11/1379.full

http://www.nature.com/eye/journal/v19/n3/full/6701490a.html

Holland Edward J, Mannis Mark J, Lee W Barry. Ocular Surface Disease - Cornea, Conjunctiva and Tear Film. Elsevier Saunders. 2013. P. 219- 230 

Benitez-del-Castillo Jose M. Lemp Michael A. Ocular Surface Disorders. JP Medical Ltd, Victoria Street, London, SW1H 0HW, UK. 2013. P. 149-156.

Roy Frederick Hampton, Tindall Renee. Master Techniques in Ophthalmic Surgery. Second Edition. Jaypee Brothers Medical Publishers (P) Ltd 2015. P 114- 120.

Holland Edward J, Mannis Mark J. Ocular Surface Disease- Medical and Surgical Management. Springer- Verlag New York 2002. P 100- 111.

Kanski Jack J, Bowling Brad. Synopsis of ClinicalOphthalmology. Third Edition. Elsevier Saunders. 2013. P. 393-394.

Yanoff Myron, Duker Jay S. Ophthalmology. Third Edition. Mosby Elsevier. 2009. P. 348-350.

Copeland Jr Robert A, Afshari Natalie A. Copeland and Afshari’s Principles and Practice of CORNEA Vol.1. Jaypee Brothers Medical Publishers (P) Ltd. 2013. P. 699- 713.          

Foster C Stephen, Azar Dimitri T, Dohlman Claes H. Smolin and Thoft’s TheCORNEA-Scientific Foundations & Clinical Practice. Lippincot Williams&Wilkins. Fourth Edition. 2005. P. 781-796.

Brightbill Frederick S, McDonnell Peter J, Farjo Ayad A,McGhee Charles N J, Serdarevic Olivia N. Corneal Surgery- Theory Technique and Tissue. Fourth Edition. Mosby Elsevier. 2009.P. 605-615.

Gold Daniel H, Lewis Richard Alan. Clinical Eye Atlas.Second Edition. Oxford University Press. 2011. P. 132-135.

Schrage N, Burgher F, Blomet J, Bodson L, Gerard M, Hall A, Josset P, Mathieu L, Merle H. Chemical Ocular Burns- New Understaning and Treatments. Springer- Verlag Berlin Heidelberg 2011. P 1- 121.

Nema H V, Nema Nitin. Textbook of Ophthalmology. Sixth Edition. Jaypee-Highlights Medical Publishers (P) Ltd. 2012. P. 378- 381.

Khurana A. K. Ophthalmology. Third Edition. New Age International (P)Limited. 2003. P. 381-383.

http://www.ncbi.nlm.nih.gov/pmc/articles/PMC3779420/

http://emedicine.medscape.com/article/1215950-overview

http://emedicine.medscape.com/article/798696-overview

http://eyewiki.org/Chemical_(Alkali_and_Acid)_Injury_of_the_Conjunctiva_and_Cornea

http://onlinelibrary.wiley.com/doi/10.1034/j.1600-0420.2002.800102.x/pdf

Domino Frank J, Baldor Robert A, Golding Jeremy, GrimesJill A. The 5-Minute Clinical Consult Premium 2015. 23rd Edition. Wolters Kluwer Health. 2014. P. 830.

http://www.holifestival.org/chemical-colors.html

http://www.diwalifestival.org/environmentally-safe-diwali.html

http://www.worldofchemicals.com/media/diwali-festival-of-light-not-pollution/7701.html

Colby K. Chemical injuries of the cornea. Focal points in American Academy of Ophthalmology 2010; 28 (10): 1- 14.

Yanoff Myron, Sassani Joseph W. Ocular Pathology. Sixth Edition. Mosby Elsevier 2009. P 149- 152.

Nema HV, Nema Nitin. Textbook of Ophthalmology. Fifth Edition. Jaypee Brothers Medical Publishers (P) Ltd. 2008. P 358- 360.

Dua HS, King AJ, Joseph A. A new classification of ocular surface burns. The British Journal of Ophthalmology 2001; 85 (11): 1379- 1383.

Pfister R. Stem cell disease. CLAO J 1993; 20: 64- 72.

McCulley JP. Chemical injuries. In: Smolin G, Thoft RA (eds.): The Cornea. Boston: Little Brown and Co.1987; 527.

Pfister R, Koski J. The pathophysiology and treatment of the alkali burned eye. South Med J 1982; 75: 417- 422.

Roper- Hall MJ. Thermal and Chemical burns. Trans Ophthalmolo Soc UK 1965; 85: 631- 653.

Ballen PH. Mucous membrane grafts in chemical (lye) burns. Am J Ophthalmol 1963; 55: 302- 312.

Ballen PH.Treatment of chemical burns of the eye. Eye, Ear, Nose and Throat Monthly 1964; 43: 57- 58.

Hughes WF Jr. A. Alkali burns of the eye. II. Clinical and pathologic course. Arch Ophthalmol 1946; 36: 189- 214.

 

ਅੱਖ ਵਿਚਲੀ ਰਸਾਇਣਕ ਸੱਟ ਦੇ ਸਭ ਤੋਂ ਆਮ ਅਤੇ ਤੁਰੰਤ ਲੱਛਣ ਹਨ:

 • ਗੰਭੀਰ ਦਰਦ

 • ਅੱਖ ਲਾਲ ਹੋਣਾ

 • ਪਾਣੀ ਨਿਕਲਣਾ

 • ਸਰੀਰ ਵਿਚ ਸਨਸਨੀ ਹੋਣਾ

 • ਦੇਖਣ ਵੇਲੇ ਅੱਖ ਵਿਚ ਜਲਨ ਹੋਣਾ

 • ਦ੍ਰਿਸ਼ਟੀਗਤ ਤੀਖਣਤਾ ਵਿਚ ਕਮੀ ਆਉਣਾ

 • ਰੋਸ਼ਨੀ ਦੀ ਅਸਹਿਣਸ਼ੀਲਤਾ

 • ਪਪੋਟਾ ਦਾ ਅਣਇੱਛਤ ਰੂਪ ਵਿਚ ਬੰਦ ਹੋ ਜਾਣਾ

 

ਅਜਿਹੇ ਕੈਮੀਕਲ ਉਤਪਾਦ ਜਿਨ੍ਹਾਂ ਕਾਰਣ ਅੱਖ ਅੰਦਰ ਰਸਾਇਣਕ ਜ਼ਖ਼ਮ ਹੁੰਡ ਹਨ ਜਿਵੇਂ ਕਿ:

 • ਐਲਕਲੀਜ਼

 • ਐਸਿਡ

ਆਮ ਤੌਰ 'ਤੇ ਹੋਰ ਕਾਰਣਾਂ ਕਾਰਣ ਹੋਣ ਵਾਲੀ ਅੱਖ ਦੀ ਸੱਟ ਐਲਕਲੀਜ਼ ਅਤੇ ਐਸਿਡ ਕਾਰਣ ਹੋਣ ਵਾਲੀ ਸੱਟ ਤੋਂ ਘੱਟ ਖ਼ਤਰਨਾਕ ਹੁੰਦੀ ਹੈ| ਜਿਵੇਂ ਕਿ ਅੱਥਰੂ ਗੈਸ, ਮਿਰਚ ਸਪਰੇਅ, ਅਤੇ ਰਾਈ ਗੈਸ ਆਦਿ|
 

ਆੱਕਸੀਡਾਈਸਡ ਧਾਤੂ ਜਾਂ ਉਦਯੋਗਿਕ ਡਾਈ ਨੂੰ ਹੋਲੀ ਦੇ ਦੌਰਾਨ ਰੰਗਾਂ ਦੇ ਰੂਪ ਵਿਚ ਅਤੇ ਦੀਵਾਲੀ ਦੌਰਾਨ ਪਟਾਖਿਆਂ ਵਿਚੋਂ ਨਿਕਲਣ ਵਾਲਾ ਰਸਾਇਣਕ ਵੀ ਅੱਖਾਂ ਲਈ ਖ਼ਤਰਨਾਕ ਹੁੰਦਾ ਹੈ|

 

ਇਸ ਰੋਗ ਦੇ ਨਿਦਾਨ ਲਈ ਕਲੀਨੀਕਲ ਇਤਿਹਾਸ ਅਤੇ ਮਰੀਜ਼ ਦੀ ਅੱਖ ਦਾ ਨਿਰੀਖਣ ਬਹੁਤ ਜਰੂਰੀ ਹੁੰਦਾ ਹੈ| ਰਸਾਇਣਕ ਰੂਪ ਵਿਚ ਜ਼ਖਮੀ ਅੱਖ ਦਾ ਸੰਕਟਕਾਲੀਨ ਇਲਾਜ ਗੰਭੀਰਤਾ ਦੇ ਵਰਗੀਕਰਨ ਦੇ ਆਧਾਰ ’ਤੇ ਕੀਤਾ ਜਾਂਦਾ ਹੈ| ਅੱਖ ਨੂੰ ਸੁਰੱਖਿਅਤ ਸੀਮਾ ਤੱਕ ਲਿਆਉਣ ਵਾਸਤੇ ਪੀ.ਐਚ (ਐਸਿਡ ਜਾਂ ਖਾਰੇਪਣ ਦੀ ਡਿਗਰੀ) ਨੂੰ ਬਾਹਰ ਕਢਣ ਲਈ ਸਿੰਚਾਈ ਦਾ ਪ੍ਰਯੋਗ ਕੀਤਾ ਜਾਂਦਾ ਹੈ| ਅੱਖ ਵਿਚਲੇ ਕਿਸੇ ਵੀ ਪ੍ਰਕਾਰ ਦੇ epithelial defect, corneal stromal, opacity ਅਤੇ perilimbal ischaemia ਜਾਂ ਅੱਖਾਂ ਦੀਆਂ ਪਲਕਾਂ ਵਿਚਲੇ ਕਿਸੇ ਵੀ ਪ੍ਰਕਾਰ ਦੇ ਨੁਕਸਾਨ ਲਈ ਅੱਖਾਂ ਦਾ ਨਿਰੀਖਣ ਕੀਤਾ ਜਾਂਦਾ ਹੈ|
ਗੰਭੀਰਤਾ ਦੇ ਆਧਾਰ ’ਤੇ ਅੱਖਾਂ ਦੀ ਸੱਟ ਨੂੰ ਵੱਖ-ਵੱਖ ਗ੍ਰੇਡ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ| ਇਹ ਸੱਟ ਦੇ ਪ੍ਰਬੰਧ ਵਿਚ ਮਦਦ ਕਰਦਾ ਹੈ  ਅਤੇ ਇਸ ਦੇ ਨਾਲ ਹੀ ਦਿੱਸਣ ਦੇ ਨਤੀਜਿਆਂ ਦਾ ਨਿਰਧਾਰਣ ਕੀਤਾ ਜਾਂਦਾ ਹੈ|

 

ਇਸ ਰੋਗ ਦੇ ਪ੍ਰਬੰਧਨ ਅੰਤਰਗਤ ਐਮਰਜੈਂਸੀ ਇਲਾਜ਼, ਦਬਾਅ ਨੂੰ ਕ਼ਾਬੂ ਕਰਨਾ, ਸੂਜਨ ਘੱਟ ਕਰਨਾ, ਸਟ੍ਰੋਮਲ ਦੀ ਮੁਰੰਮਤ ਨੂੰ ਵਧਾਉਣਾ ਅਤੇ ਸ਼ੁਰੂਆਤੀ ਦਿਨਾਂ, ਹਫ਼ਤੇ ਬਾਅਦ ਅਤੇ ਸੱਟ ਤੋਂ ਇਕ ਮਹੀਨੇ ਬਾਅਦ ਪਲਕਾਂ ਦੀ ਪੂਰਣ ਇਕਸਾਰਤਾ ਨੂੰ ਸਥਾਪਿਤ ਕਰਨਾ| ਇੰਨਟਰਾਆਕਿਉਲਰ ਦਬਾਅ ਨੂੰ ਕੰਟਰੋਲ ਕਰਨ ਲਈ ਟੌਪਿਕਲ ਜਾਂ ਓਰਲ carbonic anhydrase inhibitors ਅਤੇ topical beta blockers ਦਾ ਪ੍ਰਯੋਗ ਕੀਤਾ ਜਾਂਦਾ ਹੈ| ਇਸ ਦੇ ਨਾਲ Steroids, ascorbate, citrate ਅਤੇ oral tetracyclines ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ| ਕੁਝ ਮਰੀਜਾਂ ਨੂੰ ਸਰਜਰੀ ਦੀ ਵੀ ਲੋੜ ਹੁੰਦੀ ਹੈ|
 

ਪਲਕਾਂ ਦੀਆਂ ਸੰਭਾਵਿਤ ਜਟਿਲਤਾਵਾਂ ਹਨ:

 • Trichiasis.

 • Ectropion.

 • Entropion.

 • Lagophthalmos.

 • Ankyloblepharon


Ocular surface ਅੱਖਾਂ ਦੀ ਸਤਹ:

 • Dry eye.

 • Corneal neovascularisation.

 • Symblepharon.

 • Corneal opacity.

 • Recurrent corneal erosions.

 • Microbial keratitis.


Intraocular structures: ਇੰਨਟਰਾਆਕਿਉਲਰ ਸੰਰਚਨਾ

 • Cataract.

 • Retinal detachment.

 • Phthisis bulbi (shrunken globe).

 • Secondary glaucoma.

ਕੰਮ ਸਥਾਨ ’ਤੇ ਰਸਾਇਣਕ ਐਸਪੋਜਰਜ਼ ਦੀ ਰੋਕਥਾਮ ਦੇ ਸੰਬੰਧ ਵਿੱਚ ਸਿੱਖਿਆ ਅਤੇ ਟ੍ਰੇਨਿੰਗ ਦੇ ਕੇ ਅੱਖ ਦੇ ਰਸਾਇਣਕ ਜ਼ਖ਼ਮ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ| ਆਮ ਤੌਰ 'ਤੇ ਅੱਖਾਂ ਵਿਚਲੀ ਇਸ ਪ੍ਰਕਾਰ ਦੀ ਸੱਟ ਦੀ ਰੋਕਥਾਮ ਲਈ, ਸੁਰੱਖਿਆ ਗਲਾਸ ਦੀ ਵਰਤੋਂ ਕੀਤੀ ਜਾ ਸਕਦੀ ਹੈ| ਉੱਚ-ਰਫ਼ਤਾਰ (ਵਿਸਫੋਟਕ) ਰਸਾਇਣਕ ਸੱਟ ਵਿਚ ਇਸ ਪ੍ਰਕਾਰ ਦੇ ਕਦਮ ਵੀ ਕਾਫ਼ੀ ਨਹੀਂ ਹੁੰਦੇ|

 

 • PUBLISHED DATE : Aug 12, 2018
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Aug 12, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.