ਫ੍ਰੇਜ਼ ਸਿੰਡ੍ਰੋਮ

ਇਹ ਇੱਕ ਪ੍ਰਕਾਰ ਦਾ ਨਿਓਰੋਜੀਕਲ (ਮਾਨਸਿਕ) ਵਿਕਾਰ ਹੈ ਜੋ  ਲਾਰ ਬਣਾਉਣ ਲਈ ਜ਼ਿੰਮੇਵਾਰ ਪੈਰੋਟਿਡ ਗ੍ਰੰਥੀਆਂ ਵਿਚਲੀ ਪਰੇਸ਼ਾਨੀ  ਅਤੇ ਕਈ ਵਾਰ ਸਰਜਰੀ ਕਰਕੇ ਚਿਹਰੇ ਦੀ ਨਸਾਂ ਨੂੰ ਹੋਣ ਵਾਲੇ ਨੁਕਸਾਨ ਕਾਰਣ ਵਾਪਰਦਾ ਹੈ|

ਫ੍ਰੇਜ਼ ਸਿੰਡ੍ਰੋਮ ਦੇ ਲੱਛਣ ਕੰਨ ਤੇ ਗਲੇ 'ਤੇ ਹੋਣ ਵਾਲੀ ਲਾਲੀ ਅਤੇ ਪਸੀਨਾ ਹੁੰਦਾ ਹੈ| ਇਹ ਲੱਛਣ ਆਮ ਤੌਰ 'ਤੇ ਉਦੋਂ ਪ੍ਰਗਟ ਹੁੰਦੇ ਹਨ ਜਦੋਂ ਪ੍ਰਭਾਵਿਤ ਵਿਅਕਤੀ ਬਹੁਤ ਜ਼ਿਆਦਾ ਮਾਤਰਾ ਵਿਚ ਲਾਰ ਪੈਦਾ ਹੋਣ ਵਾਲੇ ਖਾਣੇ ਬਾਰੇ ਬੋਲਦਾ, ਸੁਣਦਾ ਅਤੇ ਸੋਚਦਾ ਹੈ| ਨਿੰਬੂ ਵਰਗੇ ਹੋਰ ਉਤਪਾਦਾਂ ਨੂੰ ਖਾਉਣ ਮਗਰੋਂ ਕੰਨ ਦੇ ਨੇੜਲੇ ਹਿੱਸੇ ਵਿਚ ਆਉਣ ਵਾਲੇ ਪਸੀਨੇ ਦੁਆਰਾ ਵੀ ਇਸ ਬਿਮਾਰੀ ਬਾਰੇ ਪਤਾ ਕੀਤਾ ਜਾ ਸਕਦਾ ਹੈ|

ਹਵਾਲੇ :

raredisease.info.nih.gov
www.webmd.com
www.parotid.net
www.rightdiagnosis.com

ਲਾਲੀ (erythema)

ਆਮ ਤੌਰ 'ਤੇ ਕਿਸੇ ਚੀਜ਼ ਦੇ ਖਾਉਣ ਮਗਰੋਂ ਪੈਦਾ ਹੋਣ ਵਾਲੇ ਸਵਾਦ ਤੋਂ ਅਰੀਕੁਲੋਟਮਪੋਰਲ ਨਵਸ ਦੀ ਕਿਓਟੇਨਿਅਸ ਵੰਡ ਵਿਚ ਆਉਣ ਵਾਲੇ ਬਦਲਾਉ ਤੇ ਪਸੀਨੇ ਦੁਆਰਾ ਇਸ ਦੇ ਲੱਛਣਾਂ ਬਾਰੇ ਪਤਾ ਚਲਦਾ ਹੈ|  ਕਈ ਵਾਰੀ ਇਸ ਕੰਨ ਦੇ ਨੇੜਲੇ ਹਿੱਸੇ ਵਿਚ ਦਰਦ ਨਾਲ ਜਲਨ ਮਹਿਸੂਸ ਹੁੰਦੀ ਹੈ| ਦਰਦ ਦੇ ਨਾਲ ਕਦੇ-ਕਦੇ ਸੁੰਨ ਹੋਣਾ ਜਾਂ ਹੋਰ ਪਰੇਸ਼ਾਨੀਆਂ (ਅਨੱਸਥੀਸੀਆ anaesthesia ਜਾਂ ਪੈਰੇਸਟੇਸੀਆ paraesthesia) ਦਾ ਆਭਾਸ ਵੀ ਹੋ ਸਕਦਾ ਹੈ| ਇਸ ਨੂੰ ਕਈ ਵਾਰੀ "Gustatory Neuralgia" ਕਿਹਾ ਜਾਂਦਾ ਹੈ|

ਇਹ ਰੋਗ ਆਮ ਤੌਰ ਤੇ ਪੈਰੋਟਿਡ ਗ੍ਰੰਥੀਆਂ, ਇਸ ਦੇ ਨਜ਼ਦੀਕ ਸਰਜਰੀ ਦੇ ਮਾੜੇ ਪ੍ਰਭਾਵਾਂ ਕਰਕੇ ਜਾਂ ਅਉਰੀਕੁਲੋਟਮਪੋਰਾਲ ਨਸਾਂ ਨੂੰ ਸੱਟ ਲੱਗਣ ਕਾਰਨ ਹੋ ਸਕਦਾ ਹੈ ਜੋ ਕਿ ਪੈਰੋਟਿਡ ਗ੍ਰੰਥੀਆਂ ਨਾਲ ਜੁੜੀਆਂ ਹੁੰਦੀਆਂ ਹਨ ਅਣਉਚਿਤ ਉਤਪਤੀ ਦੇ ਨਤੀਜੇ ਵਜੋਂ  ਪੈਰਾਸਿੰਮਪੇਟਿਕ ਨਰਵ ਫਾਈਬਰ ਕੋਰਸ ਨੂੰ ਚਮੜੀ ਦੀ ਸਤ੍ਹਾ ਤੇ ਸਵਿਚ ਕਰ ਸਕਦੇ ਹਨ| ਸੈਲ੍ਵਰੀ ਦੇ ਆਮ ਪ੍ਰਤੀਕਰਮ ਵਜੋਂ "Gustatory sweating" ਜਾਂ ਖਾਨ ਮਗਰੋਂ ਪਸੀਨਾ ਆਉਣ ਦੀ ਸਮੱਸਿਆ ਹੁੰਦੀ ਹੈ|

 

ਲੱਛਣਾਂ ਦੇ ਅਧਾਰ 'ਤੇ ਡਾਕਟਰ ਦੁਆਰਾ ਨਿਦਾਨ ਕੀਤਾ ਜਾ ਸਕਦਾ ਹੈ|

 

ਇਸ ਰੋਗ ਲਈ ਕੋਈ ਅਸਰਦਾਰ ਇਲਾਜ ਉਪਲਬਧ ਨਹੀਂ ਹੈ, ਪਰ ਕਈ ਪ੍ਰਕਾਰ ਦੇ ਵਿਕਲਪ ਮੌਜੂਦ ਹਨ:

  • Botulinum Toxin (ਏ) ਦੇ ਇੰਜੈਕਸ਼ਨ

  •  ਗਲਤ ਦਿਸ਼ਾਣ ਫਾਈਬਰਸ ਦੀ ਸਰਜੀਕਲ ਟ੍ਰਾਂਸੈਕਸ਼ਨ  (ਸਿਰਫ ਇੱਕ ਅਸਥਾਈ ਇਲਾਜ)

  • ਐਂਟੀਕੋਲਿਨਰਜਿਕ ਡਰੱਗ ਵਾਲੀ ਲਗਾਉਣ ਵਾਲੀ ਦਵਾਈ ਜਿਵੇਂ ਕਿ ਸਕੋਪਲਾਐਮਾਈਨ (scopolamine)

ਜੇ ਲੱਛਣ ਬਣਦੇ ਰਹਿੰਦੇ ਹਨ, ਤਾਂ ਆਪਣੇ ਡਾਕਟਰ ਨਾਲ ਗੱਲ ਕਰੋ|

 

ਫ੍ਰੇਜ਼ ਸਿੰਡ੍ਰੋਮ ਕਾਰਨ ਹਾਈਪਰਹਿਡ੍ਰੋਸਿਸ ਹੋ ਜਾਂਦਾ ਹੈ ਜਿਸ ਕਰਕੇ ਚਮੜੀ ’ਤੇ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ| ਇਸ ਵਿਚ ਹੋਰ ਫੀਚਰ ਵਿਚ ਸ਼ਾਮਿਲ ਹਨ ਜਿਵੇਂ ਕਿ :

  • ਪਸੀਨਾ ਆਉਣਾ

  • ਚਮੜੀ ਦੀ ਮੈਸਰੇਸ਼ਨ

  • ਫਿਸ਼ਰਿੰਗ

 

  • PUBLISHED DATE : Mar 07, 2018
  • PUBLISHED BY : NHP Admin
  • CREATED / VALIDATED BY : Dr. Manisha Batra
  • LAST UPDATED ON : Mar 07, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.