ਪ੍ਰਾਥਮਿਕ ਉਪਚਾਰ

ਮੁਢਲੀ ਡਾਕਟਰੀ ਸਹਾਇਤਾ

ਪ੍ਰਾਥਮਿਕ ਉਪਚਾਰਬਾਕਸ ਦੀ ਸਮੱਗਰੀਵਿਚ ਕੀ ਹੋਣਾ ਚਾਹੀਦਾ ਹੈ?

ਪ੍ਰਾਥਮਿਕ ਉਪਚਾਰਬਾਕਸ ਦੀ ਸਮੱਗਰੀਵਿਚ ਹੇਠ ਲਿੱਖਿਆ ਸਮਾਨ ਹੋਣਾ ਚਾਹੀਦਾ ਹੈ:

 • ਐਮਰਜੈਂਸੀ ਮੈਡੀਕਲ ਸੇਵਾਵਾਂ (ਈਐਮਐਸ) ਲਈ 1092/102/108 ਆਦਿਐਮਰਜੈਂਸੀ ਟੈਲੀਫੋਨ ਨੰਬਰ ਹੋਣੇ ਚਾਹੀਦੇ ਹਨ|/li>
 • ਜ਼ਖ਼ਮ ਉੱਤੇ ਰੱਖਣ ਲਈ ਛੋਟੇ ਅਤੇ ਵੱਡੇ ਵਰਗਾਕਾਰ ਵਿੱਚ ਸਟੇਰਿਲ ਗੌਜ਼ ਪੈਡ (ਡ੍ਰੈਸਿੰਗ)
 • ਡੀਟੋਲ ਜਾਂ ਸਵਲੋਨ ਵਰਗੇ ਡਿਸ-ਇੰਨਫ਼ੈਕਟੈਂਟਸ
 • ਦਵਾਈਆਂ ਜਿਵੇਂ ਕਿ; ਦਰਦਨਿਵਾਰਕ (ਆਈਬਿਊਪਰੋਫ਼ੈਨ) ਅਤੇ ਐਂਟੀਬਾਇਟਿਕਸ
 • ਡਰੈਸਿੰਗ ਨੂੰਉਸ ਦੀ ਜਗ੍ਹਾ ਰੱਖਣ ਲਈ ਰੋਲਰ ਪੱਟੀਆਂ
 • ਚਿਪਕਨ ਵਾਲਾ ਟੇਪ
 • ਮਿਸ਼ਰਤ ਅਕਾਰ ਦੀਆਂਚਿਪਕਨ ਵਾਲੀਆਂ ਪੱਟੀਆਂ
 • ਕੈਚੀ
 • ਟਵੀਜ਼ਰ
 • ਸੁਰੱਖਿਆ ਪਿੰਨ
 • ਐਂਟੀਸੈਪਟਿਕ ਵਾਈਪਸ ਜਾਂ ਸਾਬਣ
 • ਥਰਮਾਮੀਟਰ
 • ਬੈਰੀਅਰ ਡਿਵਾਈਸ ਜਿਵੇਂ ਕਿ ਪਾਕੈਟ ਮਾਸਕ ਜਾਂ ਫੇਸ ਸ਼ੀਲਡ

ਬਹੁਤ ਜ਼ਿਆਦਾ ਮਾਤਰਾ ਵਿਚ ਖ਼ੂਨ ਦਾ ਰਿਸਾਵ

Q. ਅਗਰ ਮਰੀਜ਼ ਨੂੰ ਬਹੁਤ ਨੂੰ ਬਹੁਤ ਜ਼ਿਆਦਾ ਖ਼ੂਨ ਦਾ ਰਿਸਾਵ ਹੋ ਰਿਹਾ ਹੋਵੇ ਤਾਂ ਕੀ ਕਰਨਾ ਚਾਹੀਦਾਹੈ?

 • ਖ਼ੂਨ ਦੇ ਪ੍ਰਵਾਹ ਨੂੰ ਰੋਕਣ ਜਾਂ ਹੌਲੀ ਕਰਨ ਲਈਜੋ ਕੁਝ ਵੀ ਮੌਜੂਦ ਹੋਵੇ ਉਸ ਨਾਲ ਜ਼ਖ਼ਮ ਉੱਤੇ ਦਬਾਅ ਪਾਉਣਾ ਵਹੀਦਾ ਚਾਹੀਦਾ ਹੈ
 • ਸਥਾਨਕ ਐਮਰਜੈਂਸੀ ਨੰਬਰ ਤੇ ਕਾਲ ਕਰੋ ਜਾਂ ਹਸਪਤਾਲ ਲਿਜਾਉਣਲਈ ਕਿਸੇ ਦੀ ਮਦਦ ਮੰਗ ਕਰੋ
 • ਜਦੋਂ ਤੱਕ ਮਦਦ ਨਹੀਂ ਮਿਲਦੀ ਉਦੋਂ ਤੱਕ ਜ਼ਖ਼ਮ ਨੂੰ ਦਬਾਅ ਕੇ ਰੱਖਣਾ ਚਾਹੀਦਾ ਹੈ

Q. ਅਗਰ ਕਿਸੇ ਵਿਅਕਤੀ ਦਾ ਰੰਗ ਫਿੱਕਾ ਪੈ ਜਾਂਦਾ ਹੈ ਅਤੇ ਉਹਠੰਡਾ ਜਾਂ ਉਸ ਨੂੰ ਚੱਕਰ ਆਉਣ ਵਰਗਾਮਹਿਸੂਸ ਹੁੰਦਾ ਹੈ ਤਾਂ ਇਸਦਾ ਕੀ ਮਤਲਬ ਹੈ?
ਇਸਦਾ ਮਤਲਬ ਇਹ ਹੈ ਕਿ ਉਸ ਦੇ ਸਰੀਰ ਅੰਦਰ ਖ਼ੂਨ ਦਾ ਵਹਾਉ ਬਹੁਤ ਹੀ ਘੱਟ ਹੈ| ਇਹ ਸਥਿਤੀ ਜਾਨਲੇਵਾ ਵੀਹੋ ਸਕਦੀ ਹੈ ਕਿਉਂਕਿ ਇਹ ਬਹੁਤ ਤੇਜ਼ੀ ਨਾਲ ਦੂਜੀਆਂ ਸਥਿਤੀ ਜਿਵੇਂ ਕਿ ਸਰੀਰ ਦੇ ਟਿਸ਼ੂਆਂ ਵਿਚ ਆਕਸੀਜਨ ਦੀ ਘਾਟ, ਦਿਲ ਦਾ ਦੌਰਾ ਜਾਂ ਹੋਰਨਾਂਅੰਗਾਂ ਦੇ ਨੁਕਸਾਨ ਵੱਲ ਵਧ ਸਕਦਾ ਹੈ|
ਸੱਟ ਲੱਗਣ ਦੀ ਇਸ ਭੌਤਿਕ ਪ੍ਰਤੀਕਿਰਿਆ ਨੂੰਜਾਂ ਬਿਮਾਰੀ ਨੂੰ ਸਦਮਾ (shock) ਕਿਹਾ ਜਾਂਦਾ ਹੈ| ਜੇ ਤੁਹਾਨੂੰ ਇਸ ਗੱਲ ਦਾ ਸ਼ੱਕ ਹੁੰਦਾਹੈ ਕਿ ਕੋਈ ਵਿਅਕਤੀ ਸਦਮੇ ਵਿਚ ਜਾ ਰਿਹਾ ਹੈ, ਉਸ ਨੂੰ ਥੱਲੇ ਲਿਟਾਉਣਾ ਚਾਹੀਦਾ ਹੈ ਅਤੇ ਉਸ ਦੇ ਪੈਰ ਉਸ ਦੇ ਬਾਕੀ ਹਿੱਸੇ ਤੋਂ ਉੱਚਾ ਕਰਨਾ ਚਾਹੀਦਾ ਹੈ| ਇਸ ਤਰ੍ਹਾਂ ਕਿ ਪੈਰ ਦੀ ਸਥਿਤੀ ਦਿਲ ਨਾਲੋਂ ਉੱਚੀ ਹੋਵੇ, ਜੋ ਕਿ ਦਿਮਾਗ ਅਤੇ ਦਿਲ ਵਿਚਖ਼ੂਨ ਦਾ ਵਾਧਾ ਕਰਨ ਵਿਚ ਮਦਦਗਾਰ ਹੋਵੇ|

Q.ਕੀ ਜ਼ਖ਼ਮ ਨੂੰ ਧੋਣਾ ਚਾਹੀਦਾ ਹੈ?
ਛੋਟੇ ਜਿਹੇ ਕੱਟ ਜਾਂ ਝਰੀਟਤੋਂਗੰਦਗੀ ਨੂੰ ਹਟਾਉਣ ਲਈ ਜ਼ਖ਼ਮ ਨੂੰ ਧੋ ਸਕਦੇਹਾਂ| ਜਿਸ ਜ਼ਖ਼ਮ ਵਿਚੋਂਬਹੁਤ ਜ਼ਿਆਦਾ ਖ਼ੂਨ ਵਗ ਰਿਹਾ ਹੋਵੇ ਉਸ ਨੂੰ ਧੋਨਾ ਨਹੀਂ ਚਾਹੀਦਾ ਹੈ| ਜੇਕਰ ਜ਼ਖ਼ਮ ਵਿਚੋਂਬਹੁਤ ਜ਼ਿਆਦਾ ਖ਼ੂਨ ਵਗ ਰਿਹਾ ਹੋਵੇ, ਤਾਂ ਉਸ ਨੂੰ ਨਲਕੇ ਦੇ ਹੇਠਾਂ ਰੱਖਣ ਨਾਲ ਗਤਲਾ ਬਣਾਉਣ ਵਾਲੇ ਏਜੰਟ ਸਾਫ਼ ਹੋ ਜਾਣਗੇ ਅਤੇਹੋਰ ਜ਼ਿਆਦਾ ਖ਼ੂਨ ਵਹਿ ਜਾਵੇਗਾ| ਜੋ ਕਿ ਗਲਤ ਹੈ|

ਬਹੁਤ ਜ਼ਿਆਦਾ ਖ਼ੂਨ ਦੇ ਰਿਸਾਵ ਨੂੰਰੋਕਣਲਈ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ

ਕੀ ਕਰਨਾ ਚਾਹੀਦਾ ਹੈ

 • ਪੀੜਤ ਨੂੰ ਭਰੋਸਾ ਦਿਵਾਓ ਉਸਤੱਕਸਹਾਇਤਾ ਪਹੁੰਚਣ ਵਾਲੀ ਹੈ
 • ਤੁਰੰਤ ਐਂਬੂਲੈਂਸ ਨੂੰ ਕਾਲ ਕਰੋ
 • ਪੀੜਤ ਦੀ ਸਥਿਤੀ ਨੂੰ ਬਾਕਾਇਦਾ ਬਾਰ-ਬਾਰ ਚੈੱਕ ਕਰੋ
 • ਖ਼ੂਨ ਨੂੰ ਰੋਕਣ ਲਈ ਸਿੱਧਾ ਰੂਪ ਵਿਚ ਦਬਾਅ ਦਾ ਪ੍ਰਯੋਗ ਕਰੋ
 • ਇਹ ਜਾਂਚ ਕਰਦੇ ਰਹੋ ਕਿ ਕੀ ਪੀੜਤ ਸਾਹ ਲੈ ਪਾ ਰਿਹਾ ਹੈ ਜਾਂ ਨਹੀਂ
 • ਜੇ ਪਲਸ ਜਾਂ ਰੈਸਪੀਰੇਸ਼ਨ ਕੰਮ ਨਹੀਂ ਕਰ ਪਾ ਰਿਹਾਤਾਂ ਸੀ.ਪੀ.ਆਰ. ਸ਼ੁਰੂ ਕਰੋ
 • ਬਿਮਾਰੀ ਦੇ ਸੰਚਾਰ ਨੂੰ ਰੋਕਣ ਲਈ, ਲੇਟੈਕਸ ਦਸਤਾਨੇ ਦੀ ਵਰਤੋਂ ਕਰੋ
 • ਜੇ ਸਰੀਰ ਦੇ ਉਪਰਲੇਖੇਤਰਾਂ ਵਿੱਚ ਖੂਨ ਨਿਕਲ ਰਿਹਾ ਹੋਵੇ ਤਾਂਮਰੀਜ਼ ਦਾ ਸਿਰ ਉਠਾਓ
 • ਜੇ ਸਰੀਰ ਦੇ ਹੇਠਲੇਖੇਤਰਾਂ ਵਿੱਚ ਖੂਨ ਨਿਕਲ ਰਿਹਾ ਹੋਵੇ ਤਾਂਮਰੀਜ਼ਦੇ ਪੈਰ ਉਠਾਓ

ਕੀ ਨਹੀਂਕਰਨਾ ਚਾਹੀਦਾ ਹੈ

 • ਜੇ ਲੋੜ ਨਾ ਹੋਵੇ ਤਾਂ ਮਰੀਜ਼ ਨੂੰ ਹਿਲਾਉਣਾ ਨਹੀਂ ਚਾਹੀਦਾ
 • 'ਰੀੜ੍ਹ ਦੀ ਹੱਡੀ' ਦੀ ਸੱਟ ਦੇ ਮਾਮਲੇ ਵਿਚ ਪੀੜਿਤ ਨੂੰ ਬਿਲਕੁਲ ਹਿਲਾਉਣਾ ਨਹੀਂ ਚਾਹੀਦਾ ਹੈ
 • ਫ੍ਰੈਕਚਰ ਅਤੇ ਬਰੇਕ ਨੂੰ ਆਪਣੇ-ਆਪ ਠੀਕ ਕਰਨ ਦੀ ਕੋਸ਼ਿਸ਼ ਨਾ ਕਰੋ
 • ਖ਼ੂਨ ਨੂੰ ਰੋਕਣ ਲਈ ਸਿੱਧੇ ਰੂਪ ਵਿਚ ਦਬਾਉ ਦਾ ਪ੍ਰਯੋਗ ਕਰੋ
 • ਅੱਖ ਵਿਚ ਗਈ ਕਿਸੇ ਵੀ ਚੀਜ਼ ਨੂੰ ਆਪਣੇ ਆਪ ਕੱਢਨ ਦੀ ਕੋਸ਼ਿਸ਼ ਨਾ ਕਰੋ
 • ਜਲਨ/ਸੜਨ ਸਮੇਂ ਪ੍ਰਯੋਗ ਕਰਨ ਵਾਲੀ ਦਵਾਈਆਂ ਦਾ ਪ੍ਰਯੋਗ ਨਾ ਕਰੋ
 • ਜਲਦੀ ਤੋਂ ਜਲਦੀ ਐਮਰਜੈਂਸੀ ਲਈਕਾਲ ਕਰੋ

ਸਿਰ ਦੀ ਸੱਟ (ਹੈਡ ਇੰਜਰੀ)

ਪ੍ਰਸ਼ਨ : ਇੱਕ ਠੰਡਾ ਕੰਪਰੈੱਸ ਕਿਵੇਂ ਕੰਮ ਕਰਦਾ ਹੈ?
ਠੰਡਾ ਕੰਪਰੈੱਸਸੱਟ ਕਾਰਣ ਹੋਣ ਵਾਲੀ ਦਰਦ ਅਤੇਸੋਜਸ ਨੂੰ ਘਟਾਉਣ ਵਿਚ ਮਦਦਗਾਰ ਹੁੰਦਾ ਹੈ|

ਪ੍ਰਸ਼ਨ : ਕੀ ਮੈਂ ਉਨ੍ਹਾਂ ਨੂੰ ਸਿਰ ਦਰਦ ਲਈ ਦਰਦ-ਨਿਵਾਰਕ ਦਵਾਈ ਦੇ ਸਕਦਾ ਹਾਂ?
ਨਹੀਂ, ਦਰਦ-ਨਿਵਾਰਕਾਂ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ ਕਿਉਂਕਿ ਉਹ ਸਿਰ ਦੀ ਸੱਟ ਦੇ ਗੰਭੀਰ ਸੰਕੇਤਾਂ ਅਤੇ ਲੱਛਣਾਂ ਨੂੰ ਛੁਪਾ ਸਕਦੇ ਹਨ|

ਪ੍ਰਸ਼ਨ : ਚੇਤਨਾ ਜਾਂ ਚੇਤਨ ਅਵਸਥਾ ਕੀ ਹੁੰਦੀ ਹੈ?
ਜਦੋਂ ਕਿਸੇ ਵਿਅਕਤੀ ਦੇ ਸਿਰ 'ਤੇ ਝਟਕਾ ਲਗਦਾ ਹੈ, ਤਾਂ ਉਸ ਦਾ ਦਿਮਾਗ਼ ਖੋਪੜੀ ਦੇ ਅੰਦਰ ਤੱਕ ਹਿਲਸਕਦਾ ਹੈ| ਇਸ ਅਵਸਥਾ ਨੂੰਚੇਤਨਅਵਸਥਾਕਿਹਾ ਜਾਂਦਾ ਹੈ| ਸੱਟ ਲਗਣ ਕਾਰਣ ਇਸ ਚੇਤਨਤਾ ਵਿਚ (ਕੁਝ ਸਕਿੰਟਾਂ ਤੋਂ ਕੁੱਝ ਮਿੰਟਾਂ ਲਈ) ਕਮੀ ਆਉਂਦੀ ਹੈ| ਜ਼ਿਆਦਾਤਰ ਲੋਕ ਝੱਟਪੱਟਹੀ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ, ਪਰ ਕਦੇ-ਕਦਾਈਂ ਇਹ ਗੰਭੀਰ ਵੀ ਹੋ ਸਕਦਾ ਹੈ| ਅਗਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੂੰ ਸੱਟ ਲੱਗੀ ਹੈ, ਤਾਂ ਤੁਰੰਤ ਡਾਕਟਰ ਨੂੰ ਕਾਲ ਕਰੋ|

ਪ੍ਰਸ਼ਨ : ਚੇਤਨਅਵਸਥਾ ਦੇਲੱਛਣ ਕੀ ਹਨ? ਲੱਛਣਾਂ ਵਿੱਚ ਸ਼ਾਮਲ ਹਨ:
 • ਚੱਕਰ ਆਉਣੇ,
 • ਸਿਰਦਰਦ,
 • ਉਲਝਣ
 • ਬਿਮਾਰ ਮਹਿਸੂਸ ਕਰਨਾ
 • ਧੁੰਦਲੀ ਨਜ਼ਰ
 • ਕੀ ਹੋਇਆ ਕੁਝ ਵੀ ਯਾਦ ਨਾ ਰਹਿਣਾ

Burns

Q. Should I use ice to cool the burn?

No, use water only. Ice may further damage the skin.

Q. Should I put a plaster over a burn to make sure it doesn't get infected?

One should not use any adhesive bandages as it’ll stick to the skin and may cause further damage. Instead the burns should be covered with cling film or a clean plastic bag which will help prevent infection.

Q. If clothes are stuck to the burn, should I try to remove them?

No. Remove any clothing or jewellery near the burned area, but don’t try to remove anything that’s stuck to the burn. This could cause more damage.

Do's for burns

 • Call an ambulance for any serious burns. Burns to children or the elderly, electrical or chemical burns as well as burns to the face or genital area, should be attended to immediately.
 • Apply CPR if the person is not breathing normally.
 • Try to remove clothes and jewellery (from the area that has been burned) only if it is not sticking to the burned area.
 • Hold the burned area under gently running water, for about 10 minutes to half an hour.
 • To prevent corneal damage (in the case of chemical burns to the eyes), immediately irrigate the eyes with water or a saline solution.
 • For second degree burns on the limbs – elevate the limbs higher than the heart.
 • To reduce shock as well as loss of body heat, place clean, dry, non-fluffy cloths lightly over the burn.
 • Cover the person with a cool, wet, lint-free cloth, while waiting for an ambulance or when transporting the person to hospital.
Don'ts for burns

 • Apply lotions, butter, grease or oil to burned area.
 • Use ice, as it may cause frostbite.

Unconsciousness

Q. What should a person do if patient is unconscious?
If a patient is unconscious, his head should be tilted backwards. This is done to avoid tongue to fall backwards and block the airway. Tilting the head backwards and pulling the tongue forward will help to clear the airways.

Q. If I think the person has a back or neck injury, should I still turn them on their side?
If one suspect a back or neck injury, it is still advisable to move them onto their side. The priority is to keep them breathing. Try to keep their spine in a straight line when turning them. If possible, get someone's else to help to turn them.

Q. What should I do if someone is feeling faint?
If someone is feeling faint, advise them to lie down on their back and raise their legs to improve blood flow to the brain. Fainting is caused by a temporary reduction in the flow of blood to the brain and can result in a brief loss of consciousness. A person who has fainted should quickly regain consciousness. If they don't, treat them as an unconscious person.
 

Heart Attack

Do's during heart attack:

 • Patient should be made to  sit down, rest, and try to keep calm.
 • Loosen any tight clothing.
 • Ask if the patient takes any chest pain medication for a known heart condition, such as nitroglycerin, and help him take it.
 • If the pain does not go away with rest or within 3 minutes of taking nitroglycerin, call for emergency medical help.
 • If the person is unconscious and unresponsive, call for emergency and should begin CPR.


Don'ts during heart attack:

 • Do not leave the patient alone 
 • Do not allow the person to deny the symptoms .
 • Do not wait to see if the symptoms go away.
 • Do not give the person anything by mouth unless a heart medication (such as nitroglycerin) has been prescribed.


CPR(Cardiopulmonary Resuscitation): It is an emergency lifesaving procedure. It is a combination of:

 • Chest compressions that keeps patient's blood circulating.
 • Rescue breathing that provides oxygen to patient's lungs.


Chest compressions:

 • Place the heel of one hand on the lower half of the person’s breastbone.
 • Place the other hand on top of the first hand and interlock your fingers.
 • Press down firmly and smoothly (compressing to 1/3 of chest depth) 30 times.
 • Administer 2 breaths as described below in mouth-to-mouth,
 • The ratio of 30 chest compressions followed by 2 breaths is the same, whether CPR is being performed alone or with the assistance of a second person.
 • Aim for a compression rate of 100 per minute.


Effective chest compressions will be tiring. It is important to get help from others if possible, to allow changeover for rest and to keep the compressions effective.

Mouth-to-mouth Respiration:

 • If the patient is not breathing normally, make sure he is lying on his back on a firm surface
 • Open the airway by tilting the head back and lifting his chin.
 • Close his nostrils with your finger and thumb.
 • Put your mouth over the patient’s mouth and blow into his mouth.
 • Give 2 full breaths to the patient (this is called ‘rescue breathing’). Make sure there is no air leak and the chest is rising and falling. If his chest does not rise and fall, check that you’re pinching his nostrils tightly and sealing your mouth to his. If still no breathing, check airway again for any obstruction.
 • Continue CPR, repeating the cycle of 30 compressions then 2 breaths until professional help arrives. 
CPR for children aged 1-8 years:

 • Use the heel of one hand only for compressions, compressing to one third of chest depth.
 • Follow the basic steps for performing CPR described above.


CPR for infant (up to 12 months of age):

 • Place the infant on his back. Do not tilt his head back or lift his chin (this is not necessary as their heads are still large in comparison to their bodies).
 • Perform mouth-to-mouth by covering the infant’s nose and mouth with your mouth – remember to use only a small breath.
 • Do chest compressions, using two fingers of one hand, to about one third of chest depth.
 • Follow the basic steps for performing CPR described above.


Q. When should we stop CPR?

Generally CPR is stopped, when:

 • The patient's revives and starts breathing on its own
 • When medical help arrives
 • When the person giving CPR is exhausted

Nose Bleeding

Symptoms of nosebleeding

 • Bleeding from either or both nostrils
 • Sometimes bleeding from ears/ mouth too.

Q. What are the causes of nose bleeding

 • Dryness 
 • Blowing nose with force 
 • Use of medications, like aspirin 
 • Nose picking
 • Pushing objects into nose 
 • Injuries / blow to the nose
 • Infections of the nose
 • Atherosclerosis 
 • Blood-clotting disorders 

Q. How to manage nose bleeding?

 • One should not panic and should  make the patient sit in upright position with his head slightly forward.
 • With thumb and index finger, one should  apply pressure on soft part of nostrils below the nose bridge.
 • Continue applying pressure until the bleeding stops.
 • Ask the patient to breathe through the mouth while nostrils are pinched
 • Loosen the tight clothing around the neck
 • After 10 minutes, release the pressure on the nostrils and check to see if the bleeding has stopped
 • If bleeding persists, seek medical aid

Note: Ask the patient not to sniff or blow their nose for at least 15 minutes

Q. What to do if a child is having frequent nosebleeds?

If a child is having frequent nosebleeds, one should see the doctor to know the cause of bleeding.

External Links / References

 

 • PUBLISHED DATE : Jun 05, 2015
 • PUBLISHED BY : NHP CC DC
 • CREATED / VALIDATED BY : NHP Admin
 • LAST UPDATED ON: Aug 15, 2018

Discussion

Write your comments

This question is for preventing automated spam submissions